jalandhar, February 21, 2021 8:55 pm
ਤੂੰ ਸੋਚਿਆ ਸ਼ਾਇਦ ਮੈਂ ਰੁਲ ਜਾਣਾ,
ਮੈਂ ਯਾਦ ਤੇਰੀ ਵਿਚ ਵੇਖੀਂ ਘੁਲ ਜਾਣਾ,
ਤੇਰੀਆਂ ਅੱਖਾਂ ਦੇ ਇਸ਼ਾਰਿਆਂ ਵਿਚ ਮੈਂ ਅੰਦਰ ਹੀ ਅੰਦਰ ਸਮਾਂ ਜਾਣਾ,
ਤੂੰ ਜਿਨ੍ਹਾਂ ਸੋਚ ਵੀ ਨਹੀਂ ਸਕਦਾ ਵੇਖੀਂ ਮੈਂ ਤੈਨੂੰ ਇਨ੍ਹਾਂ ਚਾਹ ਜਾਣਾ,
ਮੁਹਬਤ ਮੇਰੀ ਨੂੰ ਤੂੰ... ਠੁਕਰਾ ਕੇ ਤਾਂ ਜਰੂਰ ਗਿਆਂ,
ਏਡਾ ਵਡਾ ਵੀ ਨਹੀਂ ਸੀ ਦਿਲ ਮੇਰਾ ਜਿਨ੍ਹਾਂ ਤੂੰ ਸਮਜ ਕੇ ਤੋੜ ਗਿਆਂ..........
from:- manni nischal
#prativachan #news #shayri #status #rjmanni #dainikujala #writer
2025. All Rights Reserved